All Latest NewsGeneralNews FlashPunjab News

Punjab Govt Holiday: ਪੰਜਾਬ ਵਿੱਚ 26 ਅਗਸਤ ਦੀ ਛੁੱਟੀ ਦਾ ਐਲਾਨ

 

Punjab Govt Holiday: ਪੰਜਾਬ ਸਰਕਾਰ ਦੇ ਵੱਲੋਂ 26 ਅਗਸਤ ਯਾਨੀਕਿ ਸੋਮਵਾਰ ਨੂੰ ਸਰਕਾਰੀ ਛੁੱਟੀ ਐਲਾਨੀ ਹੈ।

ਇਸ ਦਿਨ ਸਕੂਲ-ਕਾਲਜ ਤੇ ਬੈਂਕ ਬੰਦ ਰਹਿਣਗੇ।

ਸਰਕਾਰੀ ਕੈਲੰਡਰ ਦੇ ਮੁਤਾਬਿਕ, 26 ਅਗਸਤ ਨੂੰ ਜਨਮ ਅਸ਼ਟਮੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਨੌਕਰੀਪੇਸ਼ਾ ਨੂੰ 24, 25 ਅਤੇ 26 ਅਗਸਤ ਤਿੰਨ ਦਿਨ ਛੁੱਟੀਆਂ ਦਾ ਅਨੰਦ ਮਾਨਣ ਦਾ ਮੌਕਾ ਮਿਲੇਗਾ।

 

Leave a Reply

Your email address will not be published. Required fields are marked *