All Latest NewsPoliticsPunjab NewsTop BreakingTOP STORIES

Big Breaking: ਅਕਾਲੀ ਲੀਡਰ ਡਿੰਪੀ ਢਿੱਲੋਂ ਨੇ ਫੜਿਆ ਝਾੜੂ -ਵੇਖੋ ਵੀਡੀਓ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸੀਨੀਅਰ ਅਕਾਲੀ ਲੀਡਰ ਡਿੰਪੀ ਢਿੱਲੋਂ ਨੂੰ ਅੱਜ ਸੀਐੱਮ ਭਗਵੰਤ ਮਾਨ ਦੇ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ, ਪਿਛਲੇ ਦਿਨੀਂ ਹੀ ਡਿੰਪੀ ਦੇ ਵਲੋਂ ਅਕਾਲੀ ਦਲ ਨੁੰ ਛੱਡ ਦਿੱਤਾ ਸੀ ਅਤੇ ਅੱਜ ਉਹ ਕਰੀਬ 10 ਹਜ਼ਾਰ ਆਪਣੇ ਸਾਥੀਆਂ ਸਮੇਤ ਆਪ ਵਿਚ ਸ਼ਾਮਲ ਹੋ ਗਏ ਹਨ।

Leave a Reply

Your email address will not be published. Required fields are marked *