RBSK ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਮੂਹ ਸਟਾਫ਼ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹੋਇਆ ਸ਼ਾਮਲ

All Latest NewsNews FlashPunjab News

 

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਉਸ ਸਮੇਂ ਬੁਹਤ ਵੱਡਾ ਬਲ ਮਿਲਿਆ ਜਦੋਂ ਆਰ ਬੀ ਐਸ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਮੂਹ ਸਟਾਫ਼ ਜਿਸ ਵਿਚ ਡਾਕਟਰਜ਼ ਅਤੇ ਪੈਰਾ ਮੈਡੀਕਲ ਸਟਾਫ਼ ਜੱਥੇਬੰਦੀ ਵਿੱਚ ਸ਼ਾਮਲ ਹੋਇਆ।ਇਸ ਮੌਕੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੋਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਸਿਵਲ ਹਸਪਤਾਲ ਵਿੱਚ ਰਮਨ ਅੱਤਰੀ ਦੀ ਅਗਵਾਈ ਵਿੱਚ ਹੋਈ।

ਇਸ ਮੀਟਿੰਗ ਵਿੱਚ ਆਰ ਬੀ ਐਸ ਕੇ ਦੇ ਸਮੂਹ ਸਟਾਫ਼ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਪੈਰਾ ਮੈਡੀਕਲ ਕਾਮਿਆਂ ਦੀਆਂ ਭਖ਼ਦੀਆਂ ਮੰਗਾਂ ਤੇ ਵੀ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹਨਾਂ ਮੰਗਾਂ ਸਬੰਧੀ ਜਲਦੀ ਸਿਵਲ ਸਰਜਨ ਫਿਰੋਜ਼ਪੁਰ ਨੂੰ ਮਿਲ ਕੇ ਇਹਨਾਂ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ।

ਆਰ ਬੀ ਐਸ ਕੇ ਦੇ ਡਾ ਲਲਿਤ ਨਾਗਪਾਲ,ਡਾ ਮਨਮੀਤ ਕੌਰ,ਡਾ ਕਮਲਜੀਤ ਸਿੰਘ,ਡਾ ਹਰਪ੍ਰੀਤ ਸਿੰਘ,ਡਾ ਅਮਨਪ੍ਰੀਤ ਕੌਰ,ਡਾ ਗੁਰਵਿੰਦਰ ਸਿੰਘ,ਡਾ ਹਰਬੰਸ ਸਿੰਘ,ਡਾ ਮੁੱਖਮੈਨ ਸਿੰਘ,ਡਾ ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਫਾਰਮੇਸੀ ਅਫਸਰ, ਹਰਮਨਦੀਪ ਸਿੰਘ ਫਾਰਮੇਸੀ ਅਫਸਰ,ਅਮਰੀਕ ਸਿੰਘ ਫਾਰਮੇਸੀ ਅਫਸਰ, ਜਸਵਿੰਦਰ ਸਿੰਘ ਫਾਰਮੇਸੀ ਅਫਸਰ,ਮੰਗਤ ਸਿੰਘ ਫਾਰਮੇਸੀ ਅਫਸਰ, ਪ੍ਰਭਜੋਤ ਕੌਰ ਸਟਾਫ਼ ਨਰਸ,ਗੀਤਾ ਸਟਾਫ਼ ਨਰਸ, ਸ਼ੈਰੀਨ ਮੈਰੀ, ਸਤਿੰਦਰ ਕੋਰ, ਦਲਜੀਤ ਕੌਰ,ਅਮਨ ਕੋਰ ਜੱਥੇਬੰਦੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਰਾਜ ਕੁਮਾਰ ਕੁੱਕੜ, ਰਾਕੇਸ਼ ਗਿੱਲ, ਸ਼ੇਖਰ, ਜਸਵਿੰਦਰ ਸਿੰਘ ਸੰਧੂ, ਪੁਨੀਤ ਮਹਿਤਾ, ਮਨੋਜ ਗਰਵੋਰ, ਅਰੁਣ ਕੁਮਾਰ,ਰਜਤ ਕੁਮਾਰ, ਹਰਨੇਕ ਸਿੰਘ ਤੇ ਜਗਪ੍ਰੀਤ ਸਿੰਘ, ਰਾਧੇ ਸ਼ਾਮ, ਪਰਮਿੰਦਰ ਕੁਮਾਰ,ਰਵੀ ਤੇ ਸ਼ੀਤਲ, ਗੁਰਪ੍ਰੀਤ ਸਿੰਘ, ਇਸਾਕ, ਸਾਹਿਲ ਕੁਮਾਰ,ਦੀਪਕ ਰਾਵਤ, ਹਰਮਿੰਦਰ ਕੌਰ, ਸਮੀਕਸ਼ਾ ਰਾਣੀ, ਪਿੰਕੀ ਗਿੱਲ, ਇੰਦਰਜੀਤ ਕੋਰ, ਮਨਦੀਪ ਕੌਰ, ਵੀਰਪਾਲ ਕੌਰ,ਬੰਦਨਾ,ਮੁੰਜਲਾ, ਜਸਵਿੰਦਰ ਕੌਰ,ਕਾਜਲ,ਸਰੇਸਟਾ ਸ਼ਰਮਾ, ਗੀਤਾਂ ਹਾਂਸ, ਸੁਖਜਿੰਦਰ ਕੌਰ,ਕੋਮਲ, ਸ਼ਿਵਾਨੀ ਸ਼ੁਕਲਾ, ਪਰਮਪਾਲ ਕੌਰ ਆਦਿ ਆਗੂ ਹਾਜ਼ਰ ਸਨ।

Media PBN Staff

Media PBN Staff

Leave a Reply

Your email address will not be published. Required fields are marked *