All Latest NewsBusinessGeneralNationalNews FlashTop BreakingTOP STORIES

ਵੱਡੀ ਖਬਰ: ਰਤਨ ਟਾਟਾ ਦਾ ਦੇਹਾਂਤ

 

ਪੰਜਾਬ ਨੈਟਵਰਕ ਨਵੀਂ ਦਿੱਲੀ-

ਭਾਰਤ ਦੇ ਉੱਘੇ ਉਦਯੋਗਪਤੀ ਰਤਨ ਟਾਟਾ (86) ਦਾ ਦਿਹਾਂਤ ਹੋ ਗਿਆ ਹੈ।  ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਦੇ ਵੱਲੋਂ ਟਵੀਟ ਕਰਕੇ ਰਤਨ ਟਾਟਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *