All Latest NewsNews FlashPunjab News

Holiday Alert: ਪੰਚਾਇਤੀ ਚੋਣਾਂ ‘ਚ ਲੱਗੇ ਸਮੂਹ ਸਟਾਫ਼ ਲਈ 16 ਅਕਤੂਬਰ ਦੀ ਛੁੱਟੀ ਦਾ ਐਲਾਨ

 

Holiday Alert: ਪੰਚਾਇਤੀ ਚੋਣਾਂ-2024 ਵਿੱਚ ਲੱਗੇ ਸਮੂਹ ਪੋਲਿੰਗ ਅਤੇ ਰਿਜਰਵ ਸਟਾਫ ਨੂੰ 16 ਅਕਤੂਬਰ ਦੀ ਛੁੱਟੀ- ਡਾ ਪੱਲਵੀ

ਪੰਜਾਬ ਨੈੱਟਵਰਕ, ਮਾਲੇਰਕੋਟਲਾ

Holiday Alert: ਪੰਚਾਇਤੀ ਚੋਣਾਂ-2024 ਵਿੱਚ ਲੱਗੇ ਸਮੂਹ ਪੋਲਿੰਗ ਅਤੇ ਰਿਜਰਵ ਸਟਾਫ ਨੂੰ 16 ਅਕਤੂਬਰ ਦੀ ਛੁੱਟੀ ਐਲਾਨੀ ਹੈ। ਇਹ ਛੁੱਟੀ ਮਲੇਰਕੋਟਲਾ ਦੀ ਡੀਸੀ ਡਾ. ਪੱਲਵੀ ਵੱਲੋਂ ਐਲਾਨ ਕੀਤੀ ਗਈ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਪੰਚਾਇਤੀ ਚੋਣਾਂ-2024 ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ ,ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਵਿੱਚ ਲੱਗੇ ਸਟਾਫ ਅਤੇ ਰਿਜਰਵ ਸਟਾਫ ਨੂੰ 16ਅਕਤੂਬਰ ਦਿਨ ਬੁਧਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ।

 

Leave a Reply

Your email address will not be published. Required fields are marked *