All Latest NewsGeneralNationalNews FlashPoliticsTop BreakingTOP STORIES

ਵੱਡੀ ਖ਼ਬਰ: ਕਾਂਗਰਸ ਨੇ ਪ੍ਰਿਅੰਕਾ ਗਾਂਧੀ ਸਮੇਤ 3 ਉਮੀਦਵਾਰ ਐਲਾਨੇ, ਪੜ੍ਹੋ ਵੇਰਵਾ

 

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਕਾਂਗਰਸ ਪਾਰਟੀ ਦੇ ਵਲੋਂ ਪ੍ਰਿਅੰਕਾ ਗਾਂਧੀ ਸਮੇਤ 3 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ, ਪ੍ਰਿਅੰਕਾ ਗਾਂਧੀ ਵਾਡਰਾ ਲੋਕ ਸਭਾ ਦੀ ਉਪ ਚੋਣ ਵਿੱਚ ਵਾਇਨਾਡ ਸੰਸਦੀ ਹਲਕੇ ਤੋਂ ਚੋਣ ਲੜਨਗੇ।

ਇਸ ਦੇ ਨਾਲ ਹੀ ਕੇਰਲ ਵਿਧਾਨ ਸਭਾ ਦੀ ਉਪ ਚੋਣ ਲਈ ਰਾਮਿਆ ਹਰੀਦਾਸ ਅਤੇ ਰਾਹੁਲ ਮਮਕੂਟਾਥਿਲ ਕ੍ਰਮਵਾਰ ਚੇਲਾਕਾਰਾ ਅਤੇ ਪਲੱਕੜ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨਗੇ।

Image

 

Leave a Reply

Your email address will not be published. Required fields are marked *