ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ਚੰਡੀਗੜ੍ਹ ਸਮੇਤ 5 ਸ਼ਹਿਰਾਂ ‘ਚ ED ਦੀ ਰੇਡ
ਚੰਡੀਗੜ੍ਹ
ਈਡੀ ਨੇ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਕੋਲਡਪਲੇਅ ਅਤੇ ਦਿਲਜੀਤ ਦੋਸਾਂਝ ਦੇ ਦਿਲੁਮੀਨਾਟੀ ਕੰਸਰਟ ਦੀਆਂ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਨਾਲ ਜੁੜੀ ਸੀ।
ਤਲਾਸ਼ੀ ਦੌਰਾਨ ਘਪਲੇ ਵਿੱਚ ਵਰਤੇ ਗਏ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਵਰਗੀਆਂ ਅਪਰਾਧਿਕ ਸਮੱਗਰੀਆਂ ਬਰਾਮਦ ਕਰਕੇ ਜ਼ਬਤ ਕਰ ਲਈਆਂ ਗਈਆਂ ਹਨ।
ED, New Delhi has conducted search operations on yesterday in Delhi, Mumbai, Jaipur, Chandigarh, Bengaluru in relation to the illegal sale of tickets of Coldplay and Diljit Dosanjh’s 'Dilluminati' concerts. During the search operations, several incriminating materials such as… pic.twitter.com/iqcg5tpmex
— ANI (@ANI) October 26, 2024