ਵੱਡੀ ਖ਼ਬਰ: PM ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ All Latest NewsGeneral NewsNews FlashPolitics/ OpinionTOP STORIES June 5, 2024 Media PBN Staff ਪੰਜਾਬ ਨੈੱਟਵਰਕ, ਨਵੀਂ ਦਿੱਲੀ- ਅੱਜ ਰਾਸ਼ਟਰਪਤੀ ਨਾਲ PM ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ ਅਤੇ ਮੰਤਰੀ ਮੰਡਲ ਸਮੇਤ ਆਪਣਾ ਅਸਤੀਫਾ ਸੌਂਪ ਦਿੱਤਾ। ਰਾਸ਼ਟਰਪਤੀ ਨੇ ਪੀਐੱਮ ਮੋਦੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।