All Latest NewsGeneralNews FlashPoliticsPunjab NewsTOP STORIES

ਵੱਡੀ ਖ਼ਬਰ: ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਮਹਿਲਾ ਕਾਂਸਟੇਬਲ ਨੇ ਮਾਰਿਆ ਥੱਪੜ, ਵੇਖੋ ਵੀਡੀਓ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਤੇ ਵਿਵਾਦਿਤ ਅਦਾਕਾਰਾ ਕੰਗਨਾ ਰਣੌਤ ਨੂੰ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਨੇ ਥੱਪੜ ਮਾਰ ਦਿੱਤਾ। ਮਹਿਲਾ ਸੁਰੱਖਿਆ ਕਰਮੀ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ।

यह वीडियो चंडीगढ़ एयरपोर्ट का बताया जा रहा है, जिसमें विवाद की स्थिति और कंगना रनोट गुस्से में नजर आ रही हैं। - Dainik Bhaskar

ਹੋਰ ਵੇਰਵਿਆਂ ਦੀ ਉਡੀਕ…………

Leave a Reply

Your email address will not be published. Required fields are marked *