Mission Samarth-2: ਸਿੱਖਿਆ ਵਿਭਾਗ ਵੱਲੋਂ ਸਾਰੇ DEOs ਨੂੰ ਨਵੀਆਂ ਹਦਾਇਤਾਂ ਜਾਰੀ All Latest NewsGeneral NewsNews FlashPunjab NewsTOP STORIES June 7, 2024 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ- Mission Samarth-2: ਸਿੱਖਿਆ ਵਿਭਾਗ ਦੇ ਵਲੋਂ ਮਿਸ਼ਨ ਸਮੱਰਥ-2 ਤਹਿਤ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਭੇਜੇ ਜਾਣ ਵਾਲੇ ਪ੍ਰਿੰਟ ਮਟੀਰੀਅਲ ਸਬੰਧੀ ਜ਼ਰੂਰੀ ਹਦਾਇਤਾਂ ਸਾਰੇ ਡੀਈਜ਼ ਨੂੰ ਜਾਰੀ ਕੀਤੀਆਂ ਗਈਆਂ ਹਨ।