All Latest NewsNews FlashPunjab News Breaking: ਚੰਡੀਗੜ੍ਹ ‘ਚ ਭਾਜਪਾ ਦੀ ਮੇਅਰ! ਆਪ-ਕਾਂਗਰਸ ਨੂੰ ਵੱਡਾ ਝਟਕਾ January 30, 2025 admin ਪੰਜਾਬ ਨੈੱਟਵਰਕ, ਚੰਡੀਗੜ੍ਹ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕਰ ਲਈ ਹੈ। ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ 19 ਵੋਟਾਂ ਨਾਲ ਮੇਅਰ ਬਣ ਗਈ ਹੈ, ਜਦਕਿ ਆਪ-ਕਾਂਗਰਸ ਦੀ ਸਾਂਝੀ ਉਮੀਦਵਾਰ ਪ੍ਰੇਮ ਲਤਾ 17 ਵੋਟਾਂ ਮਿਲੀਆਂ ਹਨ।