ਵੱਡੀ ਖ਼ਬਰ: ਪੰਜਾਬ ਕੈਬਨਿਟ ਵੱਲੋਂ ਪੀਟੀਆਈ ਅਧਿਆਪਕਾਂ ਦੀ 2000 ਨਵੀਆਂ ਪੋਸਟਾਂ ਭਰਨ ਦਾ ਐਲਾਨ All Latest NewsNews FlashPunjab NewsTOP STORIES February 13, 2025 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਕੈਬਨਿਟ ਦੇ ਵਲੋਂ ਅੱਜ ਵੱਡੇ ਪੱਧਰ ਤੇ ਭਰਤੀਆਂ ਕਰਨ ਦਾ ਫ਼ੈਸਲਾ ਕੀਤਾ ਹੈ।ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਦੇ ਅੰਦਰ ਪੀਟੀਆਈ ਅਧਿਆਪਕਾਂ ਦੀ 2000 ਨਵੀਆਂ ਪੋਸਟਾਂ ਭਰਨ ਦਾ ਐਲਾਨ ਕੀਤਾ ਹੈ।