ਵੱਡੀ ਖ਼ਬਰ: ਝੋਨੇ ਦੀ ਲੁਆਈ ਨੂੰ ਲੈ ਕੇ ਭਗਵੰਤ ਮਾਨ ਦਾ ਅਹਿਮ ਐਲਾਨ! ਪੰਜਾਬ ਨੂੰ ਤਿੰਨ ਜ਼ੋਨਾਂ ‘ਚ ਵੰਡਿਆ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਵਿੱਚ ਝੋਨੇ ਦੀ ਲੁਆਈ ਇਸ ਵਾਰ ਤਿੰਨ ਜ਼ੋਨਾਂ ਦਰਮਿਆਨ ਹੀ ਕੀਤੀ ਜਾਵੇਗੀ। ਪਹਿਲੇ ਜੋਨ ਦੇ ਵਿੱਚ ਫ਼ਰੀਦਕੋਟ, ਫਿਰੋਜ਼ਪੁਰ, ਫਾਜਿਲਕਾ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਰੱਖੇ ਗਏ ਹਨ।
ਦੂਜੇ ਜੋਨ ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਮੋਹਾਲੀ, ਫਹਿਤਗੜ੍ਹ ਸਾਹਿਬ ਅਤੇ ਹੁਸਿਆਰਪੁਰ ਨੂੰ ਰੱਖਿਆ ਗਿਆ ਹੈ।
ਜਦੋਂਕਿ ਤੀਜੇ ਜੋਨ ਵਿੱਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਬਰਨਾਲਾ, ਪਟਿਆਲਾ, ਸੰਗਰੂਰ, ਕਪੂਰਥਲਾ, ਜਲੰਧਰ ਅਤੇ ਨਵਾਂ ਸ਼ਹਿਰ ਨੂੰ ਰੱਖਿਆ ਗਿਆ ਹੈ।
ਪਹਿਲੇ ਜੋਨ ਵਿੱਚ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋਵੇਗੀ, ਦੂਜੇ ਜੋਨ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਤੀਜੇ ਜੋਨ ਵਿੱਚ ਝੋਨੇ ਦੀ ਲੁਆਈ 9 ਜੂਨ ਤੋਂ ਸ਼ੁਰੂ ਹੋਵੇਗੀ।
ਪਹਿਲੇ ਜੋਨ ਵਿੱਚ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋਵੇਗੀ- ਪਹਿਲੇ ਜੋਨ ਵਿੱਚ ਆਉਣ ਵਾਲੇ ਜਿਲ੍ਹੇ ਹੇਠਾਂ ਪੜ੍ਹੋ
- ਫ਼ਰੀਦਕੋਟ
- ਫਿਰੋਜ਼ਪੁਰ
- ਫਾਜਿਲਕਾ
- ਸ਼੍ਰੀ ਮੁਕਤਸਰ ਸਾਹਿਬ
- ਬਠਿੰਡਾ
ਦੂਜੇ ਜੋਨ ਵਿੱਚ ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ ਹੋਵੇਗੀ- ਦੂਜੇ ਜੋਨ ਵਿੱਚ ਆਉਣ ਵਾਲੇ ਜਿਲ੍ਹੇ ਹੇਠਾਂ ਪੜ੍ਹੋ
- ਗੁਰਦਾਸਪੁਰ
- ਪਠਾਨਕੋਟ
- ਅੰਮ੍ਰਿਤਸਰ
- ਤਰਨਤਾਰਨ
- ਰੂਪਨਗਰ
- ਮੋਹਾਲੀ
- ਫਹਿਤਗੜ੍ਹ ਸਾਹਿਬ
- ਹੁਸਿਆਰਪੁਰ
ਤੀਜੇ ਜੋਨ ਵਿੱਚ ਝੋਨੇ ਦੀ ਲੁਆਈ 9 ਜੂਨ ਤੋਂ ਸ਼ੁਰੂ ਹੋਵੇਗੀ- ਤੀਜੇ ਜੋਨ ਵਿੱਚ ਆਉਣ ਵਾਲੇ ਜਿਲ੍ਹੇ ਹੇਠਾਂ ਪੜ੍ਹੋ
- ਲੁਧਿਆਣਾ
- ਮਲੇਰਕੋਟਲਾ
- ਮਾਨਸਾ
- ਮੋਗਾ
- ਬਰਨਾਲਾ
- ਪਟਿਆਲਾ
- ਸੰਗਰੂਰ
- ਕਪੂਰਥਲਾ
- ਜਲੰਧਰ
- ਨਵਾਂ ਸ਼ਹਿਰ