All Latest NewsNews FlashPunjab News

ਸਿੱਖਿਆ ਵਿਭਾਗ ਪੰਜਾਬ ਨੇ ਏਨਾਂ ਪੋਸਟਾਂ ਲਈ ਮੰਗੀਆਂ ਅਰਜ਼ੀਆਂ.. ਜਾਣੋ ਕੌਣ ਕਰ ਸਕਦੈ ਅਪਲਾਈ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਵਿਸ਼ੇਸ਼ ਕਾਰਜ ਅਫਸਰ (ਲਿਟੀਗੇਸ਼ਨ) ਦੀਆਂ ਅਸਾਮੀਆਂ ਲਈ ਆਰਜ਼ੀ ਤੌਰ ਉਤੇ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਹੇਠਾਂ ਪੜ੍ਹੋ ਪੱਤਰ.. ਕੌਣ ਕਰ ਸਕਦੈ ਅਪਲਾਈ

 

Leave a Reply

Your email address will not be published. Required fields are marked *