Ludhiana By Election Result 2025 Live Updates: ਲਾਈਵ ਵੇਖੋ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ.. ਇਸ ਲਿੰਕ ‘ਤੇ ਕਰੋ ਕਲਿੱਕ
Ludhiana By Election Result 2025 Live Updates: ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ-https://results.eci.gov.in/AcResultByeJun2025/candidateswise-S1964.htm
- AAP ਸਭ ਤੋਂ ਅੱਗੇ!
- ਭਾਜਪਾ ਦੂਜੇ ਨੰਬਰ ਤੇ
- ਕਾਂਗਰਸ ਤੀਜੇ ਨੰਬਰ ਤੇ
- ਅਕਾਲੀ ਦਲ ਚੌਥੇ ਨੰਬਰ ਤੇ
ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ-https://results.eci.gov.in/AcResultByeJun2025/candidateswise-S1964.htm
ਦੱਸ ਦਈਏ ਕਿ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।
ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ-https://results.eci.gov.in/AcResultByeJun2025/candidateswise-S1964.htm