ਲੁਧਿਆਣਾ ‘ਚ ਪਲਟੀ ਬਾਜ਼ੀ; AAP ਦੀ ਲੀਡ ਬਰਕਰਾਰ, ਕਾਂਗਰਸ-ਭਾਜਪਾ ਵਿਚਾਲੇ ਫ਼ਸਵਾਂ ਮੁਕਾਬਲਾ!
ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ-https://results.eci.gov.in/AcResultByeJun2025/candidateswise-S1964.htm
- AAP ਸਭ ਤੋਂ ਅੱਗੇ!
- ਕਾਂਗਰਸ ਦੂਜੇ ਨੰਬਰ ਤੇ
- ਭਾਜਪਾ ਤੀਜੇ ਨੰਬਰ ਤੇ
- ਅਕਾਲੀ ਦਲ ਚੌਥੇ ਨੰਬਰ ਤੇ
ਇਸ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਾਈਵ ਨਤੀਜੇ-https://results.eci.gov.in/AcResultByeJun2025/candidateswise-S1964.htm
ਦੱਸ ਦਈਏ ਕਿ ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।