Punjab News: AAP ਪੰਜਾਬ ਨੇ ਦੋ ਹਲਕਾ ਇੰਚਾਰਜਾਂ ਸਮੇਤ 12 ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਲਿਸਟ All Latest NewsNews FlashPunjab News July 8, 2025 Media PBN Staff Punjab News: ਆਮ ਆਦਮੀ ਪਾਰਟੀ (AAP) ਪੰਜਾਬ ਨੇ ਦੋ ਵਿਧਾਨ ਸਭਾ ਹਲਕਿਆਂ ਲਈ ਨਵੇਂ ਹਲਕਾ ਇੰਚਾਰਜ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ AAP ਨੇ ਪੰਜਾਬ ਦੇ ਵੱਖ-ਵੱਖ ਜ਼ੋਨਾਂ ਲਈ ਮੀਡੀਆ ਇੰਚਾਰਜ ਤੇ ਸਕੱਤਰ ਐਲਾਨੇ ਹਨ।