Punjab News: ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ APAR ਲਿਖਣ ਬਾਰੇ ਨਵਾਂ ਪੱਤਰ ਜਾਰੀ, ਪੜ੍ਹੋ ਵੇਰਵਾ All Latest NewsNews FlashPunjab News August 2, 2025 Media PBN Staff Punjab News: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ APAR ਲਿਖਣ ਸਬੰਧੀ ਇਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਮਿਡ ਟਰਮ ਏ ਪੀ ਏ ਆਰ (ਐਕਜੂਅਲ ਪ੍ਰਫਾਰਮੈਸ ਅਸੈਸਮੈਂਟ ਰਿਪੋਰਟ) ਲਿਖਵਾਉਣ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ।