Breaking: ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ
ਚੰਡੀਗੜ੍ਹ
ਪੰਜਾਬ ਸਰਕਾਰ ਨੇ ਜਤਿੰਦਰ ਮਸੀਹ ‘ਗੌਰਵ’ ਨੂੰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (Minority Commission) ਦਾ ਚੇਅਰਮੈਨ ਲਾਇਆ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ Minority Commission ਚੇਅਰਮੈਨ ਆਰਡਰ ਦੀ ਕਾਪੀ- https://drive.google.com/file/d/1ic4o3jOhwe5b4mTHlZgsyd3Njok53ak3/view?usp=sharing

