ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਚੱਕ ਟਾਹਲੀਵਾਲਾ ਵਿਖੇ ਬਾਬਾ ਪਿੱਪਲ ਵਾਲਾ ਜੀ ਦੇ ਮੇਲੇ ਤੇ ਭਰੀ ਹਾਜ਼ਰੀ
ਜਲਾਲਾਬਾਦ
ਚੱਕ ਟਾਹਲੀ ਵਾਲਾ ਵਿਖੇ ਵੱਲੋਂ ਸਾਬਕਾ ਵਿਧਾਇਕ ਮਾਨਯੋਗ ਰਮਿੰਦਰ ਸਿੰਘ ਆਵਲਾ ਵੱਲੋਂ ਬਾਬਾ ਪਿੱਪਲ ਵਾਲੇ ਜੀ ਦੇ ਮੇਲੇ ਵਿੱਚ ਕੀਤੀ ਸ਼ਿਰਕਤ, ਇਸ ਮੌਕੇ ਨਗਰ ਵਾਸੀਆਂ ਵੱਲੋਂ ਆਂਵਲਾ ਸਾਹਿਬ ਜੀ ਦਾ ਨਿੱਘ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਆਂਵਲਾ ਸਾਹਿਬ ਵੱਲੋਂ 21000 ਰ. ਪ੍ਰਬੰਧਕੀ ਮੇਲਾ ਕਮੇਟੀ ਨੂੰ ਬਾਬਾ ਜੀ ਦਰਗਾਹ ਲਈ ਸੇਵਾ ਵਿੱਚ ਦਿੱਤਾ ਗਿਆ। ਸਮੂਹ ਨਗਰ ਵੱਲੋਂ ਆਂਵਲਾ ਸਾਹਿਬ ਜੀ ਧੰਨਵਾਦ ਕੀਤਾ ਗਿਆ।ਇਸ ਮੌਕੇ ਡਾ ਸ਼ੰਟੀ ਕਪੂਰ, ਚੇਅਰਮੈਨ ਬਲਕਾਰ ਸਿੰਘ ਧਰਮੂਵਾਲਾ,ਕੇਵਲ ਸਰਪੰਚ, ਕੁਲਵਿੰਦਰ ਸਿੰਘ, ਹਰਮੇਸ਼ ਪਰਦੇਸੀ, ਜਗਦੀਸ਼ ਬਸਤੀ ਕੇਰਾਂ ਕੁਲਦੀਪ ਧਵਨ, ਅਮ੍ਰਿਤਪਾਲ ਸਿੰਘ ਪੀ.ਏ, ਸੁਖਵਿੰਦਰ ਬਰਾੜ,ਸੰਦੀਪ ਖੀਵਾ,ਕਰਨੈਲ ਸਰਪੰਚ,O.S.D ਨਿਸ਼ੂ ਦਹੂਜਾ,ਅਮਰ ਪੀ.ਏ,ਰਮਨ ਹਾਡਾ, ਆਦਿ ਹਾਜ਼ਰ ਸਨ।

