Punjab News: AAP ਪੰਜਾਬ ਵੱਲੋਂ 12 ਮਹਿਲਾ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਪੜ੍ਹੋ ਪੂਰੀ ਲਿਸਟ All Latest NewsNews FlashPunjab News August 28, 2025 Media PBN Staff Punjab News: ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ 12 ਮਹਿਲਾ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। AAP ਨੇ ਇੱਕ ਮਹਿਲਾ ਨੂੰ ਜ਼ੋਨ ਇੰਚਾਰਜ, ਦੋ ਨੂੰ ਜ਼ਿਲ੍ਹਾ ਇੰਚਾਰਜ ਜਦੋਂਕਿ 9 ਮਹਿਲਾ ਆਗੂਆਂ ਨੂੰ ਹਲਕਾ ਕੋਆਰਡੀਨੇਟਰ ਲਾਇਆ ਗਿਆ ਹੈ।