Punjab News: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਜਾਰੀ ਕੀਤੇ ਅਹਿਮ ਹੁਕਮ, APAR ਲਿਖਣ ਬਾਰੇ ਨਵਾਂ ਪੱਤਰ ਜਾਰੀ All Latest NewsNews FlashPunjab News September 1, 2025 Media PBN Staff Punjab News: ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਦੇ ਗਰੁੱਪ-ਏ, ਬੀ, ਸੀ ਅਤੇ ਡੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸਾਲ 2024-25 ਦੀਆਂ ਏਪੀਏਆਰਜ਼ ਲਿਖਣ ਦੀ ਸਮੇਂ ਸਾਰਣ. ਵਿੱਚ ਵਾਧਾ ਕੀਤਾ ਗਿਆ ਹੈ। ਹੇਠਾਂ ਪੜ੍ਹੋ ਪੱਤਰ