ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 5 ਅਧਿਕਾਰੀ ਸਸਪੈਂਡ
Punjab News- ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਹੋਇਆ ਪਨਸਪ ਬਠਿੰਡਾ ਅਤੇ ਮਾਨਸਾ ਵਿਖੇ ਤੈਨਾਤ 5 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਸਸਪੈਂਡ ਕੀਤੇ ਪੰਜ ਅਧਿਕਾਰੀਆਂ ਦੀ ਹੇਠਾਂ ਪੜ੍ਹੋ ਲਿਸਟ
- ਸੰਦੀਪ ਕੁਮਾਰ, ਸੀਨੀਅਰ ਸਹਾਇਕ, ਲੇਖਾ (ਮਾਨਸਾ)
- ਅਮਨਦੀਪ ਸਿੰਘ, ਨਿਰੀਖਕ ਦਰਜਾ-2, ਬਠਿੰਡਾ
- ਰੁਪਿੰਦਰ ਕੁਮਾਰ, ਨਿਰੀਖਕ ਦਰਜਾ-2 ਬਠਿੰਡਾ
- ਸੁਰਿੰਦਰ ਕੁਮਾਰ, ਨਿਰੀਖਕ ਦਰਜਾ-1 ਬਠਿੰਡਾ
- ਪਵਿੱਤਰਜੀਤ ਸਿੰਘ, ਨਿਰੀਖਕ ਦਰਜਾ-2 ਬਠਿੰਡਾ


