ਵੱਡੀ ਖ਼ਬਰ: ਪੰਜਾਬ ਦੇ 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
ਵੱਡੀ ਖ਼ਬਰ: ਪੰਜਾਬ ਦੇ 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
Media PBN
ਚੰਡੀਗੜ੍ਹ, 21 ਜਨਵਰੀ 2026- ਪੰਜਾਬ ਸਰਕਾਰ ਨੇ 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 26 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ।
ਜਾਣਕਾਰੀ ਅਨੁਸਾਰ, ਇਨ੍ਹਾਂ ਤਬਾਦਲਿਆਂ ਦੀ ਲਿਸਟ ਵਿੱਚ ਪਟਿਆਲਾ, ਬਰਨਾਲਾ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ (ਐਸਬੀਐਸ ਨਗਰ) ਸ਼ਾਮਲ ਜ਼ਿਲ੍ਹੇ ਸ਼ਾਮਲ ਹਨ।
- ਪਟਿਆਲਾ ਦਾ ਨਵਾਂ ਡੀਸੀ ਵਰਜੀਤ ਵਾਲੀਆ ਨੂੰ ਲਾਇਆ ਗਿਆ ਹੈ।
- ਰੂਪਨਗਰ ਦਾ ਨਵਾਂ ਡੀਸੀ ਅਦਿਤਿਆ ਡਚਲਵਾਲ ਨੂੰ ਲਾਇਆ ਗਿਆ ਹੈ।
- ਸ਼ਹੀਦ ਭਗਤ ਸਿੰਘ ਨਗਰ ਦਾ ਨਵਾਂ ਡੀਸੀ ਗੁਲਪ੍ਰੀਤ ਸਿੰਘ ਔਲਖ ਨੂੰ ਲਾਇਆ ਗਿਆ ਹੈ।
- ਬਰਨਾਲਾ ਦਾ ਨਵਾਂ ਡੀਸੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

