All Latest NewsBusinessGeneralNationalNews FlashPunjab NewsTop BreakingTOP STORIES

Bank Jobs: ਸਰਕਾਰੀ ਬੈਂਕ ‘ਚ ਨਿਕਲੀਆਂ 4000 ਤੋਂ ਵੱਧ ਨੌਕਰੀਆਂ, 21 ਅਗਸਤ ਤੱਕ ਕਰੋ ਅਪਲਾਈ

 

Bank Jobs: : ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ 01 ਅਗਸਤ ਨੂੰ ਆਮ ਭਰਤੀ ਪ੍ਰਕਿਰਿਆ (CRP-PO/MT-XIV) ਦੀਆਂ ਅਸਾਮੀਆਂ ਲਈ 2025-2026 ਨੂੰ ਪ੍ਰੋਬੇਸ਼ਨਰੀ ਅਫਸਰ ਦੇ ਅਹੁਦੇ ਲਈ ਭਰਤੀ ਨੋਟੀਫਿਕੇਸ਼ਨ ਪ੍ਰਕਾਸ਼ਿਤ ਕੀਤਾ ਹੈ।

ਦਿਲਚਸਪੀ ਰੱਖਣ ਵਾਲੇ ਉਮੀਦਵਾਰ 21 ਅਗਸਤ 2024 ਤੱਕ ਆਨਲਾਈਨ ਅਪਲਾਈ 21 ਅਗਸਤ 2024 ਨੂੰ ਜਾਂ ਇਸ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਨੋਟੀਫਿਕੇਸ਼ਨ ਵਿੱਚ ਆਪਣੀ ਵਿਦਿਅਕ ਯੋਗਤਾ, ਉਮਰ ਸੀਮਾ, ਚੋਣ ਪ੍ਰਕਿਰਿਆ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।

ਅਸਾਮੀਆਂ ਦੀ ਵਧੇਰੀ ਜਾਣਕਾਰੀ ਲਈ ਇਸ ਲਿੰਕ ਉਤੇ ਕਲਿੱਕ ਕਰੋ

 

 

 

 

Leave a Reply

Your email address will not be published. Required fields are marked *