Breaking: ਪੰਜਾਬ ਕੈਬਨਿਟ ਨੇ ਲਏ ਕਈ ਵੱਡੇ ਫ਼ੈਸਲੇ, ਕਈ ਨਵੀਆਂ ਪੋਸਟਾਂ ਨੂੰ ਮਿਲੀ ਮਨਜ਼ੂਰੀ

All Latest NewsGeneral NewsPunjab News

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਲਏ ਗਏ ਫ਼ੈਸਲੇ ਹੇਠਾਂ ਪੜ੍ਹੋ-

ਪੀਸੀਐਸ ਦੀਆਂ ਪੋਸਟਾਂ 310 ਸਨ, ਜਿਹੜੀਆਂ ਵਧਾ ਕੇ 369 ਕਰ ਦਿੱਤੀਆਂ ਗਈਆਂ ਹਨ।

ਮਲੇਰਕੋਟਲਾ ਵਿਚ 36 ਪੋਸਟਾਂ ਜ਼ੂਡੀਸ਼ੀਅਲ ਅਫ਼ਸਰਾਂ ਦੀਆਂ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਪੰਜਾਬ ਪੰਚਾਇਤੀ ਚੋਣਾਂ ਰੂਲਜ਼ ਵਿਚ ਸੋਧ ਕੀਤੀ ਗਈ ਹੈ, ਸਰਪੰਚਾਂ ਤੇ ਪੰਚਾਂ ਦੀਆਂ ਚੋਣਾਂ ਬਿਨ੍ਹਾਂ ਸਿਆਸੀ ਪਾਰਟੀਆਂ ਦੇ ਨਿਸ਼ਾਨ ਤੋਂ ਲੜੀਆਂ ਜਾਣਗੀਆਂ।

ਪਿੰਡ ਚਾਂਦੂ ਜੋ ਘੱਗਰ ਦਰਿਆ ਦੇ ਨਾਲ ਲੱਗਦਾ, ਜਿਸ ਦੀ 20 ਏਕੜ ਜ਼ਮੀਨ ਲਈ ਹੈ, ਜਿਥੇ ਛੱਪੜ ਬਣਾਇਆ ਜਾਵੇਗਾ।

450 ਅਸਾਮੀਆਂ ਹਾਉਸ ਸਰਜਨ ਦੀਆਂ ਪੋਸਟਾਂ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਹੋਰ ਫ਼ੈਸਲੇ ਅਪਡੇਟ ਕੀਤੇ ਜਾ ਰਹੇ ਹਨ……

Media PBN Staff

Media PBN Staff

Leave a Reply

Your email address will not be published. Required fields are marked *