Haryana: ਸਕੂਲਾਂ ਦਾ ਸਮਾਂ ਬਦਲਿਆ, ਪੜ੍ਹੋ ਨੋਟੀਫਿਕੇਸ਼ਨ All Latest NewsGeneral NewsNational NewsNews FlashTop BreakingTOP STORIES October 10, 2024 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ- ਦੁਰਗਾ ਅਸ਼ਦਮੀ ਦੇ ਮੌਕੇ ‘ਤੇ ਭਲਕੇ 11 ਅਕਤੂਬਰ ਨੂੰ ਸਕੂਲਾਂ ਦੇ ਸਮੇਂ ਵਿੱਚ ਹਰਿਆਣਾ ਸਰਕਾਰ ਵੱਲੋਂ ਥੋੜ੍ਹੀ ਜਿਹੀ ਤਬਦੀਲੀ ਕੀਤੀ ਹੈ। ਕੱਲ੍ਹ ਸਕੂਲ ਸਵੇਰੇ 11 ਵਜੇ ਖੁੱਲ੍ਹਣਗੇ, ਜਦੋਂਕਿ ਢਾਈ ਵਜੇ ਛੁੱਟੀ ਹੋਵੇਗੀ।