ਪੰਜਾਬ ਸਰਕਾਰ ਦਾ ਇਨ੍ਹਾਂ ਮੁਲਾਜ਼ਮਾਂ ਲਈ ਵੱਡਾ ਐਲਾਨ! ਹੁਣ ਇਸ ਸਕੀਮ ਤਹਿਤ ਮਿਲੇਗੀ ਤਨਖ਼ਾਹ-ਪੜ੍ਹੋ ਪੱਤਰ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਨੇ ਮੈਡੀਕਲ ਅਫ਼ਸਰਾਂ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਵੱਡਾ ਫ਼ੈਸਲਾ ਲੈਂਦਿਆਂ ਹੋਇਆ, ਉਨ੍ਹਾਂ ਦੀ ਤਨਖ਼ਾਹ ਨੂੰ ਲੈ ਕੇ ਨਵੀਂ ਸਕੀਮ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਸਰਕਾਰ ਨੇ ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰਾਂ ਅਤੇ ਮੁਲਾਜ਼ਮਾਂ ਲਈ ਤਨਖ਼ਾਹਾਂ ਵਿੱਚ ਹਰ 5 ਸਾਲ ਬਾਅਦ ਯਕੀਨੀ ਵਾਧੇ ਦੀ ਸਕੀਮ, ਮਾਡੀਫ਼ਾਈਡ ਐਸ਼ਿਓਰਡ ਕੈਰੀਅਰ ਪ੍ਰੋਗੈਸ਼ਰਨ ਸਕੀਮ (ਐਮ ਏ ਸੀ ਪੀ) ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਹ ਸਕੀਮ 17.07.2020 ਤੋਂ ਪਹਿਲਾਂ ਭਰਤੀ ਹੋਏ ਡਾਕਟਰਾਂ ਲਈ ਲਾਗੂ ਹੋਵੇਗੀ।
ਹੇਠਾਂ ਪੜ੍ਹੋ ਹੁਕਮਾਂ ਦੀ ਕਾਪੀ