All Latest NewsNationalNews Flash

ਵੱਡੀ ਖ਼ਬਰ: ਕੇਜਰੀਵਾਲ ਚੋਣ ਹਾਰੇ

 

Delhi Election Results: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਹਰਾਇਆ ਹੈ।

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। ਗਿਣਤੀ ਠੀਕ 8 ਵਜੇ ਸ਼ੁਰੂ ਹੋਈ।

ਪਹਿਲੇ ਰੁਝਾਨਾਂ ਤੋਂ ਲੈ ਕੇ ਹੁਣ ਤਕ ਭਾਜਪਾ ਨੇ ਬੜਤ ਬਣਾਈ ਰੱਖੀ। ‘ਆਪ’ ਦੂਜੇ ਨੰਬਰ ‘ਤੇ ਅਤੇ ਕਾਂਗਰਸ ਤੀਜੇ ਨੰਬਰ ‘ਤੇ ਚਲ ਰਹੀ।

ਹੋਰ ਵੇਰਵਿਆਂ ਦੀ ਉਡੀਕ…

Leave a Reply

Your email address will not be published. Required fields are marked *