ਅੰਮ੍ਰਿਤਸਰ
ਮਾਤਾ ਲਾਲ ਦੇਵੀ ਜੀ ਮੰਦਿਰ ਮਾਡਲ ਟਾਊਨ ਜੀ ਦੇ ਜਨਮ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਪਵਨ ਬਹਿਲ ਵੱਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡਿਪਟੀ CM ਓਮ ਪ੍ਰਕਾਸ਼ ਸੋਨੀ, ਕੌਂਸਲਰ ਵਿਕਾਸ ਸੋਨੀ, ਡਿਪਟੀ ਮੇਅਰ ਤਰੁਨਬੀਰ ਕੈਂਡੀ, ਕੌਂਸਲਰ ਵਿਕਾਸ ਗਿੱਲ, ਰਾਜ ਕੁਮਾਰ ਰਾਜਾ, ਰਵਿੰਦਰ ਸੰਨੀ, ਆਯੂਸ਼ ਬਹਿਲ, ਮੋਹਿਤ ਬਹਿਲ ਆਦਿ ਹਾਜਰ ਸਨ।