All Latest NewsNews FlashPunjab News ਪੰਜਾਬ ਪੁਲਿਸ ‘ਚ ਵੱਡਾ ਫ਼ੇਰਬਦਲ; 135 ਮੁਲਾਜ਼ਮਾਂ ਦਾ ਤਬਾਦਲਾ, ਪੜ੍ਹੋ ਲਿਸਟ April 18, 2025 admin ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਪੁਲਿਸ ਦੇ ਵਿਚ ਵੱਡਾ ਫ਼ੇਰਬਦਲ ਵੇਖਣ ਨੂੰ ਮਿਲਿਆ ਹੈ। ਦਰਅਸਲ, ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵਲੋਂ ਵੱਖ ਵੱਖ ਕਾਡਰ ਦੇ 135 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਹੈ। ਹੇਠਾਂ ਪੜ੍ਹੋ ਲਿਸਟ