ਵੱਡੀ ਖ਼ਬਰ: ਟਰੰਪ ਨੇ 19 ਦੇਸ਼ਾਂ ‘ਤੇ ਲਾਈ ਪਾਬੰਦੀ! ਹੁਣ ਅਮਰੀਕਾ ‘ਚ ਨਹੀਂ ਮਿਲੇਗੀ ਐਂਟਰੀ (ਪੜ੍ਹੋ ਪਾਬੰਦੀਸ਼ੁਦਾ ਦੇਸ਼ਾਂ ਦੀ ਲਿਸਟ)
US News- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 19 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲੇ ‘ਤੇ ਲਗਾਈ ਗਈ ਪਾਬੰਦੀ 9 ਜੂਨ ਤੋਂ ਲਾਗੂ ਹੋਵੇਗੀ।
ਟਰੰਪ ਨੇ ਇਸ ਸੰਬੰਧੀ ਹੁਕਮ ‘ਤੇ ਦਸਤਖ਼ਤ ਕਰ ਦਿੱਤੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਟਰੰਪ ਨੇ ਇਹ ਪਾਬੰਦੀ ਕਿਉਂ ਲਗਾਈ ਹੈ?
ਟਰੰਪ ਦੇ ਅਨੁਸਾਰ, ਮੈਂ ਅਮਰੀਕਾ ਤੋਂ ਕਿਸੇ ਵੀ ਅਜਿਹੇ ਤੱਤ ਨੂੰ ਦੂਰ ਰੱਖਣਾ ਚਾਹੁੰਦਾ ਹਾਂ ਜੋ ਸਾਡੇ ਲੋਕਾਂ ਦੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ।
ਭਾਵੇਂ ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਹੈ, ਪਰ ਇਸਦੇ ਹੋਰ ਮੁੱਖ ਕਾਰਨ ਵੀ ਹਨ।
ਪੜ੍ਹੋ ਪਾਬੰਦੀਸ਼ੁਦਾ ਦੇਸ਼ਾਂ ਦੀ ਲਿਸਟ
- ਮਿਆਂਮਾਰ
- ਅਫਗਾਨਿਸਤਾਨ
ਹੈਤੀ - ਈਰਾਨ
- ਲੀਬੀਆ
- ਸੋਮਾਲੀਆ
- ਇਕੂਟੇਰੀਅਲ ਗਿਨੀ
- ਕਾਂਗੋ
- ਯਮਨ
- ਚਾਡ
- ਸੁਡਾਨ
- ਹੈਤੀ
- ਏਰੀਟਰੀਆ
7 ਦੇਸ਼ਾਂ ‘ਤੇ ਅੰਸ਼ਕ ਪਾਬੰਦੀ
ਇਸ ਦੇ ਨਾਲ ਹੀ ਕਿਊਬਾ, ਲਾਓਸ, ਟੋਗੋ, ਵੈਨੇਜ਼ੁਏਲਾ, ਬੁਰੂੰਡੀ, ਸੀਅਰਾ, ਲਿਓਨ ਵਰਗੇ 7 ਦੇਸ਼ਾਂ ‘ਤੇ ਅੰਸ਼ਕ ਪਾਬੰਦੀ ਲਗਾਈ ਗਈ ਹੈ।