ਏਕ ਓਂਕਾਰ ਫਾਊਂਡੇਸ਼ਨ ਯੂ.ਕੇ ਵੱਲੋਂ ਪਿੰਡ ਪੂਨੀਆ ਦੇ ਪ੍ਰਾਇਮਰੀ ਸਕੂਲ ‘ਚ ਬੱਚਿਆਂ ਨੂੰ ਵੰਡੀ ਸਟੇਸ਼ਨਰੀ
Punjab News – ਏਕ ਓਂਕਾਰ ਫਾਊਂਡੇਸ਼ਨ ਯੂ. ਕੇ ਵੱਲੋਂ ਪਿੰਡ ਪੂਨੀਆ ਦੇ ਪ੍ਰਾਇਮਰੀ ਸਕੂਲ ‘ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ।
ਏਕ ਓਂਕਾਰ ਫਾਊਂਡੇਸ਼ਨ ਯੂ. ਕੇ ਦੀ ਸੇਵਾਦਾਰ ਮੈਡਮ ਬਲਦੀਸ਼ ਕੌਰ ਬੰਗਾ ਵੱਲੋਂ ਸੇਵਾਦਾਰ ਦਵਿੰਦਰ ਸਿੰਘ ਸਹੋਤਾ ਟੈਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਸੇਵਾ ਕੀਤੀ ਗਈ।
ਇਸ ਮੌਕੇ ਹੈੱਡ ਮਾਸਟਰ ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ , ਪ੍ਰਸ਼ੋਤਮ ਲਾਲ, ਮੈਡਮ ਸੁਖਜੀਤ ਕੌਰ, ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ ਖਟਕੜ ਆਦਿ ਹਾਜ਼ਰ ਸਨ।