All Latest NewsNews FlashPoliticsPunjab News

ਪੰਜਾਬ ‘ਚ ਕਾਂਗਰਸ-ਭਾਜਪਾ ਨੂੰ ਵੱਡਾ ਝਟਕਾ, ਕਈ ਆਗੂ AAP ‘ਚ ਸ਼ਾਮਲ

 

ਜਲੰਧਰ ਦੇ ਲੋਕਾਂ ਦਾ ‘AAP’ ‘ਚ ਸ਼ਾਮਲ ਹੋਣਾ, ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪ੍ਰਮਾਣ- ਭਗਵੰਤ ਮਾਨ

ਪੰਜਾਬ ਨੈੱਟਵਰਕ, ਜਲੰਧਰ –

ਪੰਜਾਬ ਵਿਚ ਕਾਂਗਰਸ ਤੇ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਜਲੰਧਰ ਪੱਛਮੀ ਤੋਂ ਕਈ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।

ਸੀਐੱਮ ਭਗਵੰਤ ਮਾਨ ਦੇ ਵਲੋਂ ਉਕਤ ਆਗੂਆਂ ਨੂੰ AAP ਵਿਚ ਸ਼ਾਮਲ ਕਰਵਾਇਆ ਗਿਆ।

ਆਪ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕਾਂਗਰਸੀ ਕੌਂਸਲਰ ਤਰਸੇਮ ਲਖੋਤਰਾ, ਅਨਮੋਲ ਗਰੋਵਰ, ਸੀਨੀਅਰ ਕਾਂਗਰਸੀ ਆਗੂ ਕਮਲ ਲੋਚ, BJP ਆਗੂ ਵੀਰੇਸ਼ ਮਿੰਟੂ (ਵਾਰਡ ਨੰ. 40) ਸਨ।

ਭਗਵੰਤ ਮਾਨ ਨੇ ਕਿਹਾ ਕਿ, ਜਲੰਧਰ ਭਰ ਦੇ ਲੋਕਾਂ ਦਾ ‘ਆਪ’ ‘ਚ ਸ਼ਾਮਲ ਹੋਣਾ ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪ੍ਰਮਾਣ ਹੈ।

 

Leave a Reply

Your email address will not be published. Required fields are marked *