ਚੰਡੀਗੜ੍ਹ: ਬੇਰੁਜ਼ਗਾਰ ਅਧਿਆਪਕਾਂ ਲਈ ਨਿਕਲੀਆਂ 218 ਪੋਸਟਾਂ, ਇੰਝ ਕਰੋ ਅਪਲਾਈ
Chandigarh: 218 posts released for unemployed teachers
ਇੰਝ ਕਰੋ ਅਪਲਾਈ – ਅਧਿਕਾਰਿਤ ਵੈੱਬਸਾਈਟ https://www.ssachd.nic.in/
Teachers Jobs: ਚੰਡੀਗੜ੍ਹ ਸਿੱਖਿਆ ਵਿਭਾਗ ਦੇ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੇ ਵਾਸਤੇ 218 ਪੋਸਟਾਂ ਕੱਢੀਆਂ ਗਈਆਂ ਹਨ। ਇਹ ਪੋਸਟਾਂ ਦੀਆਂ ਅਰਜ਼ੀਆਂ ਸਮਗਰਾ ਸਿੱਖਿਆ ਅਧੀਨ ਮੰਗੀਆਂ ਗਈਆਂ ਹਨ।
ਪੋਸਟ ਦਾ ਨਾਮ- ਜੇਪੀਟੀ (ਪ੍ਰਾਇਮਰੀ ਅਧਿਆਪਕ)
ਜਨਰਲ ਵਰਗ ਲਈ – 111
ਓਬੀਸੀ ਲਈ 44
ਐਸ.ਸੀ ਲਈ 41
EWS ਲਈ 22
ਕੁੱਲ ਪੋਸਟਾਂ – 218
ਕਦੋਂ ਤੋਂ ਕੀਤਾ ਜਾ ਸਕਦੈ ਅਪਲਾਈ
ਅਪਲਾਈ ਕਰਨ ਦੀ ਮਿਤੀ- 7 ਅਗਸਤ 2025
ਅਰਜ਼ੀ ਦੀ ਆਖਰੀ ਮਿਤੀ- 28 ਅਗਸਤ 2025
ਫ਼ੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ- 30 ਅਗਸਤ 2025
ਕਿਵੇਂ ਕਰੀਏ ਅਪਲਾਈ-
218 ਪੋਸਟਾਂ ਲਈ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਨੂੰ ਅਧਿਕਾਰਿਤ ਵੈੱਬਸਾਈਟ https://www.ssachd.nic.in/ ‘ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਉਹ ਦੱਸੀਆਂ ਹੋਈਆਂ ਆਪਸ਼ਨ ਨੂੰ ਪੜ੍ਹਨ।
ਉਹਦੇ ਬਾਅਦ ਪੋਸਟ, ਕੈਟਾਗਿਰੀ ਤੋਂ ਇਲਾਵਾ ਪੜ੍ਹਾਈ ਬਾਰੇ ਵੇਰਵਾ। ਇਨ੍ਹਾਂ ਪੋਸਟਾਂ ਲਈ 7 ਅਗਸਤ ਤੋਂ ਇਸ ਵੈੱਬਸਾਈਟ https://www.ssachd.nic.in/ ‘ਤੇ ਕਲਿੱਕ ਕਰਕੇ ਅਪਲਾਈ ਕੀਤਾ ਜਾ ਸਕਦਾ ਹੈ।






