ਵੱਡੀ ਖ਼ਬਰ: ਬੱਦਲ ਫਟਣ ਕਾਰਨ ਭਾਰੀ ਤਬਾਹੀ, ਵੇਖੋ ਵੀਡੀਓ
ਉਤਰਾਖੰਡ ਵਿੱਚ ਬੱਦਲ ਫਟਣ ਨਾਲ ਤਬਾਹੀ
ਉੱਤਰਾਕਾਸ਼ੀ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਧਾਰਲੀ ਖੀਰ ਗੜ੍ਹ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਧਾਰਲੀ ਬਾਜ਼ਾਰ ਖੇਤਰ ਵਿੱਚ ਨੁਕਸਾਨ ਹੋਇਆ ਹੈ।
प्रकृति का ये रूप देखिए…
उत्तराखंड के उत्तरकाशी के खीर गंगा में बादल फटने के बाद का मंजर pic.twitter.com/15XCGjaR2R
— Govind Pratap Singh | GPS (@govindprataps12) August 5, 2025
ਫੌਜ, ਪੁਲਿਸ ਅਤੇ ਐਸਡੀਆਰਐਫ ਦੀ ਟੀਮ ਭਟਵਾੜੀ ਭੇਜੀ ਗਈ ਹੈ। ਧਾਰਲੀ ਪਿੰਡ ਉੱਤੇ ਬੱਦਲ ਫਟਣ ਕਾਰਨ ਧਾਰਲੀ ਬਾਜ਼ਾਰ ਸਮੇਤ ਪੂਰਾ ਪਿੰਡ ਪ੍ਰਭਾਵਿਤ ਹੋਇਆ ਹੈ। ਇਸ ਵਿੱਚ 50 ਤੋਂ 60 ਲੋਕ ਲਾਪਤਾ ਦੱਸੇ ਜਾ ਰਹੇ ਹਨ।

