All Latest NewsNews FlashPoliticsPunjab NewsTOP STORIES

Jalandhar by Election Result: ਜਲੰਧਰ ਪੱਛਮੀ ਚੋਣਾਂ ‘ਚ AAP ਦੀ ਵੱਡੀ ਜਿੱਤ

 

ਪੰਜਾਬ ਨੈੱਟਵਰਕ, ਜਲੰਧਰ-

Jalandhar by Election Result: ਜਲੰਧਰ ਪੱਛਮੀ ਚੋਣ ਦੇ ਅੱਜ ਨਤੀਜੇ ਸਾਹਮਣੇ ਆਏ ਹਨ। ਇਸ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਹਿੰਦਰ ਭਗਤ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਹੈ।

ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਰਹੇ ਨੇ, ਜਦੋਂ ਕਿ ਤੀਜੇ ਸਥਾਨ ਤੇ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਰਹੀ ਹੈ।

ਦੱਸ ਦਈਏ ਕਿ ਮਹਿੰਦਰ ਭਗਤ ਨੂੰ 55,246 ਵੋਟਾਂ ਮਿਲੀਆਂ ਹਨ, ਜਦੋਂ ਕਿ ਭਾਜਪਾ ਉਮੀਦਵਾਰ ਨੂੰ 17921 ਵੋਟਾਂ ਪਈਆਂ ਅਤੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਪ੍ਰਾਪਤ ਹੋਈਆਂ ਹਨ। ਮਹਿੰਦਰ ਭਗਤ ਨੇ ਵੱਡੀ ਲੀਡ ਦੇ ਨਾਲ ਜਲੰਧਰ ਪੱਛਮੀ ਸੀਟ ਜਿੱਤ ਲਈ ਹੈ।

Leave a Reply

Your email address will not be published. Required fields are marked *