Big News: ਸਾਬਕਾ ਸੀਨੀਅਰ IPS ਅਫ਼ਸਰ ਨੂੰ ਸਰਕਾਰ ਨੇ ਸੌਂਪੀ ਵੱਡੀ ਜਿੰਮੇਵਾਰੀ
ਨਵੀਂ ਦਿੱਲੀ
ਕੇਂਦਰ ਸਰਕਾਰ ਨੇ ਸਾਬਕਾ ਸੀਨੀਅਰ ਆਈਪੀਐਸ (IPS) ਅਫਸਰ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ। ਜਾਣਕਾਰੀ ਅਨੁਸਾਰ, ਕੇਂਦਰ ਵੱਲੋਂ ਐਨਐਸਏ ਦਾ ਨਵਾਂ ਡਿਪਟੀ ਅਨੀਸ਼ ਦਿਆਲ ਸਿੰਘ ਨੂੰ ਨਿਯੁਕਤ ਕੀਤਾ ਹੈ।
ਦੱਸਣਾ ਬਣਦਾ ਹੈ ਕਿ, ਸਰਕਾਰ ਦੁਆਰਾ 1988 ਬੈਚ ਦੇ ਸੇਵਾਮੁਕਤ ਆਈਪੀਐਸ (IPS) ਅਫ਼ਸਰ ਅਤੇ ਸੀਆਰਪੀਐਫ ਤੇ ਆਈਟੀਬੀਪੀ ਦੇ ਸਾਬਕਾ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਨੂੰ ਡਿਪਟੀ ਐਨਐਸਏ ਲਾਇਆ ਗਿਆ ਹੈ।

