ਪੰਜਾਬ ਸਰਕਾਰ ਨੇ 28 IAS ਅਫ਼ਸਰਾਂ ਦੀਆਂ ਸ਼ੈਸ਼ਨ ‘ਚ ਲਗਾਈਆਂ ਸਖ਼ਤ ਡਿਊਟੀਆਂ, ਪੜ੍ਹੋ ਲਿਸਟ
ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਅੱਜ 26 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਨੂੰ ਲੈ ਕੇ ਜਿੱਥੇ ਸਪੀਕਰ ਨੇ ਪ੍ਰਸ਼ਨ ਕਾਲ ਬਾਰੇ ਅਹਿਮ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਇਸ ਸੈਸ਼ਨ ਵਿੱਚ ਪ੍ਰਸ਼ਨ ਕਾਲ ਨਹੀਂ ਹੋਵੇਗਾ।
ਉਥੇ ਹੀ ਦੂਜੇ ਪਾਸੇ ਪੰਜਾਬ ਦੇ 28 ਆਈਏਐਸ ਅਫਸਰਾਂ ਦੀਆਂ ਵਿਧਾਨ ਸਭਾ ਦੌਰਾਨ ਸਖਤ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਪੜ੍ਹੋ IAS ਅਫ਼ਸਰਾਂ ਦੀ ਲਿਸਟ – https://drive.google.com/file/d/1LdSIMoxYbZw5PIHpYfMpQufw9uG5SORi/view?usp=drive_link
ਸੰਸਦੀ ਮਾਮਲਿਆਂ ਬਾਰੇ ਵਿਭਾਗ ਨੇ 26 ਅਤੇ 29 ਸਤੰਬਰ ਨੂੰ ਹੋਣ ਵਾਲੇ ਸਪੈਸ਼ਲ ਸੈਸ਼ਨ ਵਿੱਚ ਕੁੱਲ 28 ਆਈਏਐਸ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਹਨ ਅਤੇ ਇਹ ਯਕੀਨੀ ਬਣਾਇਆ ਹੈ ਕਿ ਉਕਤ 28 ਆਈਏਐਸ ਅਫਸਰਾਂ ਵਿੱਚੋਂ 14 ਆਈਏਐਸ 26 ਸਤੰਬਰ ਨੂੰ, ਜਦੋਂਕਿ 14 ਹੋਰ ਆਈਏਐਸ 29 ਸਤੰਬਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਹਾਜਰ ਰਹਿਣਗੇ।

