BREAKING: ਚੰਡੀਗੜ੍ਹ ਨੂੰ ਮਿਲਿਆ ਨਵਾਂ ਚੀਫ਼ ਸੈਕਟਰੀ, ਪੜ੍ਹੋ ਨੋਟੀਫਿਕੇਸ਼ਨ
Chandigarh NEWS-
ਆਈਏਐਸ ਅਫ਼ਸਰ ਰਾਜੀਵ ਵਰਮਾ ਦੇ ਤਬਾਦਲੇ ਤੋਂ ਬਾਅਦ ਚੀਫ਼ ਸੈਕਟਰੀ ਦੀ ਜਿੰਮੇਵਾਰੀ ਆਈਏਐਸ ਮਨਦੀਪ ਸਿੰਘ ਬਰਾੜ ਨੂੰ ਸੌਂਪੀ ਗਈ ਹੈ।
ਦਰਅਸਲ, ਕੁੱਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਰਾਜੀਵ ਵਰਮਾ ਦਾ ਤਬਾਦਲਾ ਕੀਤਾ ਗਿਆ ਸੀ।
ਇਸ ਤੋਂ ਬਾਅਦ ਚੀਫ਼ ਸੈਕਟਰੀ ਦਾ ਅਹੁਦਾ ਖ਼ਾਲੀ ਪਿਆ ਸੀ। ਅੱਜ ਸ਼ਾਮ ਵੇਲੇ ਚੰਡੀਗੜ੍ਹ ਨੂੰ ਨਵਾਂ ਚੀਫ਼ ਸੈਕਟਰੀ ਮਿਲ ਗਈ ਹੈ।
ਆਈਏਐਸ ਮਨਪ੍ਰੀਤ ਸਿੰਘ ਬਰਾੜ ਨੂੰ ਚੰਡੀਗੜ੍ਹ ਦਾ ਨਵਾਂ ਚੀਫ਼ ਸੈਕਟਰੀ ਬਣਾਇਆ ਗਿਆ ਹੈ।


