ਵੱਡੀ ਖ਼ਬਰ: ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦੇ ਪੇਅ-ਸਕੇਲ ਬਾਰੇ ਅਹਿਮ ਫ਼ੈਸਲਾ, ਪੜ੍ਹੋ ਨੋਟੀਫਿਕੇਸ਼ਨ All Latest NewsBusinessNews FlashPunjab NewsTop BreakingTOP STORIES October 3, 2025 Media PBN Staff Good News- ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਆਪਣੇ ਮੁਲਾਜ਼ਮਾਂ ਲਈ ਵੱਲੋਂ ਅਹਿਮ ਹੁਕਮ ਜਾਰੀ ਕੀਤਾ ਹੈ, ਜਿਸ ਅਧੀਨ ਕਰਮਚਾਰੀਆਂ ਨੂੰ ਨਵੀਆਂ ਪੇਅ ਸਕੇਲਾਂ (Pay Scales) ਮੁਤਾਬਕ ਤਨਖਾਹਾਂ ਦਿੱਤੀਆਂ ਜਾਣਗੀਆਂ।