Teacher Transfer: ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਬਦਲੀਆਂ ਨੂੰ ਲੈ ਕੇ ਇੱਕ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ।
Exempted category ਅਧੀਨ ਕਵਰ ਹੋਣ ਵਾਲੇ ਅਧਿਆਪਕਾਂ ਕੰਪਿਊਟਰ ਫੈਕਲਟੀ ਨਾਨ ਟੀਚਿੰਗ ਸਟਾਫ ਕਾਡਰ ਨੂੰ ਬਦਲੀਆਂ ਕਰਾਉਣ ਦਾ ਮੌਕਾ ਦਿੱਤਾ ਗਿਆ ਹੈ। ਇਹ ਸਾਰੇ ਮੁਲਾਜ਼ਮ ਅੱਠ ਅਕਤੂਬਰ ਤੋਂ 12 ਅਕਤੂਬਰ ਤੱਕ ਬਦਲੀਆਂ ਅਪਲਾਈ ਕਰ ਸਕਣਗੇ।

