ਕਾਂਗਰਸ ‘ਚ ਵੱਡਾ ਉਲਟਫੇਰ! ਯੂਥ ਕਾਂਗਰਸ ਦੇ ਲਾਏ ਨਵੇਂ ਇੰਚਾਰਜ All Latest NewsNational NewsNews FlashPolitics/ OpinionTop BreakingTOP STORIES October 23, 2025 Media PBN Staff ਨੈਸ਼ਨਲ ਡੈਸਕ – ਕਾਂਗਰਸ ਪਾਰਟੀ ਵਿੱਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਅੱਜ ਯੂਥ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਹਨ। ਕਾਂਗਰਸ ਦੁਆਰਾ ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਮੁਤਾਬਿਕ ਮਨੀਸ਼ ਸ਼ਰਮਾ ਨੂੰ ਭਾਰਤੀ ਯੂਥ ਕਾਂਗਰਸ ਦਾ ਇੰਚਾਰਜ ਲਾਇਆ ਗਿਆ ਹੈ।