Singer Harman Sidhu Death: ਮਸ਼ਹੂਰ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ‘ਚ ਮੌਤ
Singer Harman Sidhu Death- ਪੰਜਾਬੀ ਗਾਇਕ ਹਰਮਨ ਸਿੱਧੂ ਮਿਸ ਪੂਜਾ ਦੇ ਨਾਲ ਪੇਪਰ ਜਾਂ ਪਿਆਰ ਗੀਤ ਰਾਹੀਂ ਮਸ਼ਹੂਰ ਹੋ ਸਨ…
ਚੰਡੀਗੜ੍ਹ, 22 ਨਵੰਬਰ 2025 (Media PBN) – ਮਸ਼ਹੂਰ ਪੰਜਾਬੀ ਗਾਇਕ ਹਰਮਨ ਸਿੱਧੂ (Singer Harman Sidhu Death) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਰਮਨ ਸਿੱਧੂ ਮਿਸ ਪੂਜਾ (Miss Pooja duet singer) ਦੇ ਨਾਲ ਪੇਪਰ ਜਾਂ ਪਿਆਰ ਗੀਤ ਰਾਹੀਂ ਮਸ਼ਹੂਰ ਹੋ ਸਨ।
ਮੀਡੀਆ ਰਿਪੋਰਟਾਂ ਮੁਤਾਬਿਕ, ਪੰਜਾਬ ਦੇ ਜ਼ਿਲ੍ਹੇ ਮਾਨਸਾ (Mansaa Patiala road accident) ਦੇ ਨਜ਼ਦੀਕੀ ਪਿੰਡ ਖਿਆਲਾ ਕਲਾਂ ਦੇ 37 ਸਾਲਾਂ ਗਾਇਕ ਹਰਮਨ ਸਿੱਧੂ (Punjabi singer Harman Sidhu death) ਦੀ ਮਾਨਸਾ-ਪਟਿਆਲਾ ਰੋਡ ਉਤੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਗਾਇਕ ਹਰਮਨ ਸਿੱਧੂ (Harman Sidhu accident) ਮਿਸ ਪੂਜਾ ਦੇ ਨਾਲ ‘ਪੇਪਰ ਜਾਂ ਪਿਆਰ ਗੀਤ’ ਨਾਲ ਚਰਚਾ ਵਿੱਚ ਆਇਆ ਸਨ, ਮ੍ਰਿਤਕ ਗਾਇਕ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟੀ ਛੱਡ ਗਏ ਹਨ ਅਤੇ ਉਨ੍ਹਾਂ ਦੇ ਪਿਤਾ ਦੀ ਲਗਭਗ ਡੇਢ 2 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਹੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉੱਥੇ ਹੀ ਹੁਣ ਹਰਮਨ ਦੀ ਮੌਤ ਕਾਰਨ ਪੰਜਾਬੀ ਸੰਗੀਤ ਜਗਤ (Punjabi music industry) ਵਿੱਚ ਇਕ ਵਾਰ ਫਿਰ ਤੋਂ ਸੋਗ ਦੀ ਲਹਿਰ ਦੌੜ ਗਈ ਹੈ।
Khiala Kalan village singer, Punjabi singer dies, Harman Sidhu obituary, Punjab road accident news, Punjabi entertainment news, singer death in Punjab

