13 IAS ਅਤੇ HPAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ
13 IAS ਅਤੇ HPAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ
ਚੰਡੀਗੜ੍ਹ, 13 ਜਨਵਰੀ 2026- ਹਿਮਾਚਲ ਪ੍ਰਦੇਸ਼ ਸਰਕਾਰ ਦੇ ਵੱਲੋਂ 13 IAS ਅਤੇ HPAS ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਤਬਾਦਲਿਆਂ ਦੀ ਇਸ ਲਿਸਟ ਦੇ ਵਿੱਚ ਇੱਕ ਡੀਸੀ ਵੀ ਸ਼ਾਮਲ ਹੈ, ਜਿਸ ਦੀ ਬਦਲੀ ਕੀਤੀ ਗਈ ਹੈ।
ਦੱਸ ਦਈਏ ਕਿ ਨਵੇਂ ਸਾਲ ਦੀ ਹਿਮਾਚਲ ਵਿੱਚ ਇਹ ਪਹਿਲੀ ਬਦਲੀਆਂ ਦੀ ਲਿਸਟ ਹੈ। ਹਾਲਾਂਕਿ ਲੋਕਲ ਪੱਧਰ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਸਰਕਾਰ ਦੁਆਰਾ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਹਨ।
ਹੇਠਾਂ ਪੜ੍ਹੋ ਲਿਸਟ



