Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ‘ਚ ਸਟੇਟ ਐਜੂਕੇਸ਼ਨ ਪੋਲਸੀ ਫਾਰ ਚਿਲਡਰਨ ਵਿਦ ਡਿਸਬਿਲਟੀ ਪਾਸ, ਪੜ੍ਹੋ ਹੋਰ ਕਿਹੜੇ ਲਏ ਗਏ ਵੱਡੇ ਫ਼ੈਸਲੇ
Punjab Cabinet Meeting: ਪੰਜਾਬ ਕੈਬਨਿਟ ਨੇ ਲਏ ਕਈ ਵੱਡੇ ਫ਼ੈਸਲੇ, ਪੜ੍ਹੋ ਵੇਰਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਕੈਬਨਿਟ ਨੇ ਪੰਜਾਬ ਸਟੇਟ ਐਜੂਕੇਸ਼ਨ ਪੋਲਸੀਫਨ ਚਿਲਡਰਨ ਵਿਦ ਡਿਸਬਿਲਟੀ ਪਾਸ ਕਰ ਦਿੱਤੀ ਗਈ ਹੈ। ਇਸ ਪਾਲਿਸੀ ਵਿਚ ਸਰਕਾਰ ਬੱਚਿਆਂ ਦਾ ਵਿਸ਼ੇਸ ਧਿਆਨ ਰੱਖੇਗਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ, ਕੁੱਝ ਨਵੇਂ ਰੂਲ ਬਣਾਏ ਗਏ ਹਨ, ਜਿਨ੍ਹਾਂ ਦਾ ਬੱਚਿਆਂ ਨੂੰ ਕਾਫੀ ਫਾਇਦਾ ਮਿਲੇਗਾ।
- ਪੰਜਾਬ ਫਾਇਰ ਸੇਫਟੀ ਐਕਟ ਵਿੱਚ ਸੋਧ ਤੇ ਲਾਈ ਮੋਹਰ
- ਪੰਜਾਬ ਫਾਇਰ ਸੇਫਟੀ ਐਮਰਜੈਂਸੀ ਬਿੱਲ 2024 ਲਿਆਂਦਾ ਗਿਆ ਹੈ। ਜਿਸ ਵਿਚ ਪਹਿਲਾਂ, ਜਿੰਨੀਆਂ ਐਨਓਸੀ ਹੁੰਦੀਆਂ ਸੀ, ਉਸ ਦੀ ਮਿਆਦ ਵਧਾ ਕੇ 1 ਥਾਂ ਤਿੰਨ ਸਾਲ ਕਰ ਦਿੱਤੀ ਗਈ ਹੈ।
- ਫੈਮਿਲੀ ਕੋਰਟ ਵਿੱਚ ਕਾਊਂਸਲਰ ਦਾ ਭੱਤਾ 75 ਰੁਪਏ ਤੋਂ ਵਧਾ ਕੇ 600 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।
- ਪੰਜਾਬ ਦੀ ਪਹਿਲੀ ਸਪੋਰਟਸ ਪਾਲਿਸੀ ਨੂੰ ਮਿਲੀ ਮਨਜ਼ੂਰੀ
- ਖਿਡਾਰੀਆਂ ਲਈ ਸਥਾਪਿਤ ਕੀਤਾ ਜਾਵੇਗਾ 500 ਅਸਾਮੀਆਂ ਦਾ ਕਾਡਰ
- 460 ਕੋਚ ਤੇ ਸੀਨੀਅਰ ਕੋਚ ਅਤੇ 40 ਡਿਪਟੀ ਡਾਇਰੈਕਟਰ ਦਾ ਕਾਡਰ ਹੋਵੇਗਾ
ਹੋਰ ਵੇਰਵੇ ਜਲਦ ਅਪਡੇਟ ਕਰ ਦਿੱਤੇ ਜਾਣਗੇ।