Haryana Breaking: ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 31 ਉਮੀਦਵਾਰਾਂ ਦਾ ਐਲਾਨ, ਵਿਨੇਸ਼ ਫੋਗਾਟ ਜੁਲਾਨਾ ਤੋਂ ਲੜੇਗੀ ਚੋਣ All Latest NewsGeneral NewsNational NewsNews FlashTop BreakingTOP STORIES September 6, 2024 Media PBN Staff ਪੰਜਾਬ ਨੈੱਟਵਰਕ, ਚੰਡੀਗੜ੍ਹ- Haryana Breaking: ਕਾਂਗਰਸ ਦੇ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ 31 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ, ਵਿਨੇਸ਼ ਫੋਗਾਟ ਜੁਲਾਨਾ ਤੋਂ ਅਤੇ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ-ਕਿਲੋਈ ਤੋਂ ਚੋਣ ਲੜਨਗੇ।