Breaking: ਆਤਿਸ਼ੀ 21 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ All Latest NewsGeneral NewsNational NewsNews FlashPolitics/ OpinionTop BreakingTOP STORIES September 19, 2024 Media PBN Staff ਪੰਜਾਬ ਨੈੱਟਵਰਕ, ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ 21 ਸਤੰਬਰ ਨੂੰ ਸਹੁੰ ਚੁੱਕਣਗੇ। ਆਤਿਸ਼ੀ ਦੇ ਨਾਲ-ਨਾਲ ਹੋਰ ਆਗੂ ਵੀ ਮੰਤਰੀਆਂ ਦੀ ਸਹੁੰ ਚੁੱਕਣਗੇ। ਮੀਡੀਆ ਏਜੰਸੀ ਏਐਨਆਈ ਦੇ ਵਲੋਂ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਦਿੱਤੀ ਹੈ।