ਪੰਜਾਬ ਨੈੱਟਵਰਕ, ਮਾਨਸਾ-
ਪੰਜਾਬ ‘ਚ ਪੰਚਾਇਤੀ ਚੋਣਾਂ ਦੇ ਦੌਰਾਨ ਇੱਕ ਵੱਡੀ ਵਾਰਦਾਤ ਵਾਪਰੀ ਹੈ। ਮਾਨਸਾ ਦੇ ਪਿੰਡ ਖੈਰਾ ਖੁਰਦ ‘ਚ AAP ਵਰਕਰ 38 ਸਾਲਾ ਰਾਧੇਸ਼ਿਆਮ ਦਾ ਕਤਲ ਹੋ ਗਿਆ ਹੈ।
ਮ੍ਰਿਤਕ ਦੀ ਪਛਾਣ ਰਾਧੇਸ਼ਿਆਮ ਵਜੋਂ ਹੋਈ ਹੈ। ਇਸ ਕਤਲ ਦੇ ਮਾਮਲੇ ‘ਚ DSP ਦੇ ਰੀਡਰ ‘ਤੇ ਇਲਜ਼ਾਮ ਲੱਗੇ ਹਨ। ਹਾਲਾਂਕਿ ਪੁਲਿਸ ਵੱਲੋਂ ਮੁਕੱਦਮੇ ਦੀ ਜਾਂਚ ਕੀਤੀ ਜਾ ਰਹੀ ਹੈ।