All Latest NewsNews FlashPunjab News

ਵੱਡੀ ਖ਼ਬਰ: ਪੰਜਾਬ ਦੀਆਂ 20 ਹੋਰ ਪੰਚਾਇਤਾਂ ਦੀ ਚੋਣ ਰੱਦ, ਨਹੀਂ ਪੈਣਗੀਆਂ ਵੋਟਾਂ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਜਿਲ੍ਹਾ ਮੁਕਤਸਰ ਨਾਲ ਸਬੰਧਤ 20 ਹੋਰ ਪੰਚਾਇਤਾਂ ਦੀ ਚੋਣ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਲੋਂ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਪੰਚਾਇਤਾਂ ਦੀਆਂ ਵੋਟਾਂ 15 ਅਕਤੂਬਰ ਨੂੰ ਨਹੀਂ ਪੈਣਗੀਆਂ।

Leave a Reply

Your email address will not be published. Required fields are marked *